Book an Appointment
Call Now
9501116997
Whatsapp
9501116997
Skip to the content
Open Hours: Monday to Saturday - 10am to 6pm
mitraeyehospital@gmail.com
9501116997
Mitra eye hospital laser eye surgery and ophthalmology services.Mitraeyehospital
  • About Us
    • Vision & Mission
    • Technology
    • Dr. Akshay Mitra
    • Dr. Harinder Mitra
  • Services
    • Wavelight Plus InnovEyes
    • Contoura Vision
    • Blade Free Cataract Surgery
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management
    • Keratoconus
    • Eye Strain
    • Eye Trauma
    • Refractive Eye surgery
    • General Eye Examination
    • Paediatric Eye Care
    • Amblyopia
    • Retinal Detachment
    • Diabetic Retinopathy
    • Red Eyes
    • Floaters
    • Night Blindness
    • Automated Robotic Cataract Surgery
  • Gallery
  • Videos
  • Book An Appointment

ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ: ਇੱਕ ਸੁਚਾਰੂ ਰਿਕਵਰੀ ਲਈ ਇੱਕ ਗਾਈਡ

Home   : :  eye care  : :  ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ: ਇੱਕ ਸੁਚਾਰੂ ਰਿਕਵਰੀ ਲਈ ਇੱਕ ਗਾਈਡ
  • About Us
    • Vision & Mission
    • Technology
    • Dr. Akshay Mitra
    • Dr. Harinder Mitra
  • Services
    • Wavelight Plus InnovEyes
    • Contoura Vision
    • Blade Free Cataract Surgery
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management
    • Keratoconus
    • Eye Strain
    • Eye Trauma
    • Refractive Eye surgery
    • General Eye Examination
    • Paediatric Eye Care
    • Amblyopia
    • Retinal Detachment
    • Diabetic Retinopathy
    • Red Eyes
    • Floaters
    • Night Blindness
    • Automated Robotic Cataract Surgery
  • Gallery
  • Videos
  • Book An Appointment
Close-up of a human eye with detailed iris and eyelashes, highlighting advanced eye care services.
Eye care services at Mitraeye Hospital and Laser Centre for comprehensive vision treatment.
Categories
eye care

ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ: ਇੱਕ ਸੁਚਾਰੂ ਰਿਕਵਰੀ ਲਈ ਇੱਕ ਗਾਈਡ

    May 2, 2025 644 Views

ਜਾਣਦੇ ਹਾਂ ਕਿ ਮੋਤੀਆਬਿੰਦ ਕੀ ਹੁੰਦਾ ਹੈ 

ਮੋਤੀਆਬਿੰਦ ਅੱਖਾਂ ਨੂੰ ਹੋਣ ਵਾਲਾ ਇਕ ਰੋਗ ਹੈ ਜਿਸ ਵਿਚ ਤੁਹਾਨੂੰ ਦਿਖਣਾ ਬੰਦ ਜਾਂ ਘੱਟ ਹੋ ਜਾਂਦਾ ਹੈ ,ਤੁਹਾਡੀ ਅੱਖਾਂ ਦੀ ਰੋਸ਼ਨੀ ਘਾਟ ਹੋ ਜਾਂਦੀ ਹੈ ,ਜਿਹਦੇ ਵਿਚ ਤੁਸੀ ਨੇੜੇ ਦੀਆ ਚੀਜਾਂ ਅਤੇ ਦੂਰ ਪਾਈਆਂ ਚੀਜਾਂ ਨੂੰ ਸਹੀ ਢੰਗ ਨਾਲ ਨਹੀਂ ਦੇਖ ਪਾਉਂਦੇ ,ਜੇਕਰ ਤੁਸੀ ਗੱਡੀ ਵਿਚ ਹੋ ਗੱਡੀ ਡ੍ਰਾਈਵ ਕਰਦੇ ਹੋ ਤਾਂ ਜੇਕਰ ਤੁਹਨੂੰ ਗੱਡੀ ਚਲਾਉਣ ਵਿਚ ਦਿੱਕਤ ਹੋ ਰਹੀ ਹੈ ਤੇ ਤੁਸੀ ਦੂਜੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਪੜ੍ਹ ਪਾ ਰਹਿ ਹੋ ਤਾਂ ,ਸਮਝ ਜਾਓ ਇਹ ਤੁਹਾਡੇ ਲਈ ਇਕ ਚੇਤਾਵਨੀ ਭਰਿਆ ਸਮਾਂ ਹੋ ਸਕਦਾ ਹੈ ,ਤੁਹਾਨੂੰ ਅੱਖਾਂ ਦਾ ਰੋਗ ਮੋਤੀਆਬਿੰਦ ਹੋ ਰਿਹਾ ਹੈ। ਸਾਡੀਆਂ ਅੱਖਾਂ ਦੀ ਰੈਟਿਨਾ ਨੂੰ ਇਕ ਵਧਿਆ ,ਤਿੱਖੀ ਅਤੇ ਸਾਫ਼ ਤਸਵੀਰ ਪ੍ਰਾਪਤ ਕਰਨ ਲਈ ਇਹ ਬਹੁਤ ਜਰੂਰੀ ਹੈ ਕਿ ਸਾਡੀਆਂ ਅੱਖਾਂ ਦੇ ਲੈਂਸ ਬਿਲਕੁਲ ਸਾਫ਼ ਹੋਣ। ਜਦੋਂ ਸਾਡਾ ਲੈਂਸ ਧੁੰਦਲਾ ਜਾਂ ਬਦਲਵਾਹੀ ਦੀ ਤਰਾਂ ਹੋ ਜਾਂਦਾ ਹੈ ਤਾਂ ਰੋਸ਼ਨੀ ਸਾਡੀਆਂ ਅੱਖਾਂ ਵਿਚੋਂ ਸਾਫ਼ ਤੇ ਚੰਗੀ ਤਰ੍ਹਾਂ ਨਾਲ ਨਹੀਂ ਲੰਘ ਪਾਉਂਦੀ ,ਜਿਸ ਨਾਲ ਤੁਹਾਡੇ ਵਲੋਂ ਦਿਖਾਈ ਦੇਣ ਵਾਲੀ ਤਸਵੀਰ ਧੁੰਦਲੀ ਹੋ ਜਾਂਦੀ ਹੈ ਇਸਦੇ ਨਤੀਜੇ ਵਜੋਂ ਹੀ ਅੱਖਾਂ ਦੀ ਨਜ਼ਰ ਦੀ ਕਮਜ਼ੋਰੀ ਨੂੰ ਹੀ ਮੋਤੀਆਬਿੰਦ ਕਿਹਾ ਜਾਂਦਾ ਹੈ। 

ਮੋਤੀਆਬਿੰਦ ਸਰਜਰੀ ਕੀ ਹੁੰਦੀ ਹੈ 

ਇਹ ਬੋਹਤ ਆਮ ਦੇਖੀ ਜਾਣ ਵਾਲੀ ਪ੍ਰਕ੍ਰਿਆ ਹੈ ਜੀ ਤੁਹਾਨੂੰ ਹੈ ਸੁਣ ਕੇ ਹੈਰਾਨੀ ਹੋਵੇਗੀ ਕੀ ਮੋਤੀਆਬਿੰਦ ਦੀ ਸਰਜਰੀ ਇਕ ਬੋਹਤ ਹੀ ਆਮ ਪ੍ਰਕ੍ਰਿਆ ਹੈ ਜਿਹੜੇ ਕਿ ਇਸਨੂੰ ਅੱਖਾਂ ਦੇ ਮਰੀਜ ਆਮ ਹੀ ਕਰਵਾਉਂਦੇ ਦਿਖਾਈ ਪੜਦੇ ਹਨ। ਮੋਤੀਆਬਿੰਦ ਸਰਜਰੀ ਦੀ ਪ੍ਰਕ੍ਰਿਆ ਅੱਖਾਂ ਦੇ ਲੈਂਸ ਨੂੰ ਜਟਾਉਣਾ ਹੈ ਅਤੇ ਜਯਾਦਤੇਰ ਇਸਨੂੰ ਅਸਲੀ ਤੋਂ ਨਕਲੀ ਲੈਂਸ ਵਿਚ ਤਬਦੀਲ ਕੀਤਾ ਜਾਂਦਾ ਹੈ। ਮੋਤੀਆਬਿੰਦ ਰੋਗ ਅੰਤ ਵਿਚ ਅੱਖ ਦੀ ਰੋਸ਼ਨੀ ਬੋਹਤ ਜ਼ਿਆਦਾ ਪ੍ਰਭਾਵਿਤ ਕਰਦਾ ਨਜ਼ਰ ਆਉਂਦਾ ਹੈ। ਇਹ ਜਿਆਦ ਤਰ ਜਿਹੜੇ ਬਾਹਰਲੇ ਮੋਤੀਆਬਿੰਦ ਦੇ ਰੋਗੀ ਹੁੰਦੇ ਹਨ ,ਉਹਨਾਂ ਮਰੀਜਾਂ ਦੇ ਅਧਾਰ ਤੇ ਕੀਤੀ ਜਾਂਦੀ ਹੈ ਜਿਸ ਦਾ ਅਰਥ ਹੈ ਕਿ ਮਰੀਜ਼ ਨੂੰ  ਸਰਜਰੀ ਤੋਂ ਬਾਅਦ ਹਸਪਤਾਲ ਵਿਚ ਰਹਿਣ ਦੀ ਲੋੜ ਨਹੀਂ ਪੈਂਦੀ ਉਹ ਸਰਜਰੀ ਤੋਂ ਬਾਅਦ ਹੀ ਹਸਪਤਾਲ ਤੋਂ ਛੁੱਟੀ ਲੈਕੇ ਜਾ ਸਕਦਾ ਹੈ। ਆਮ ਤੋਰ ਤੇ ਇਹ ਇੱਕ ਆਮ ਅਤੇ ਸੁਰੱਖਿਅਤ ,ਭਰੋਸੇਮੰਦ ਪ੍ਰਕ੍ਰਿਆ ਮੰਨੀ ਜਾਂਦੀ ਹੈ ,ਇਹ ਸਰਜਰੀ ਡਾਕਟਰ ਦੁਆਰਾ ਕੀਤੀ ਜਾਂਦੀ ਹੈ ਜਿਹੜੇ ਕਿ ਮੋਤੀਆਬਿੰਦ ਸਰਜਰੀ ਦੇ ਮਾਹਰ ਹੁੰਦੇ ਹਨ ,ਤਾਂ ਹੈ ਹੋਰ ਵੀ ਭਰੋਸੇਮੁੰਦ ਹੋ ਜਾਂਦੀ ਹੈ ,ਇਹ ਭਰੋਸੇਮੰਦ ਹੋਣ ਕਾਰਨ ਹਰ ਸਾਲ ਹਜਾਰਾਂ ਤੇ ਲੱਖਾਂਦੀ ਗਿਣਤੀ ਵਿਚ ਲੋਕ ਆਪਣੀ ਅੱਖਾਂ ਦੀ ਰੋਸ਼ਨੀ ਅਤੇ ਜੀਵਨ ਦੀ ਗੁਣਵੱਤਾ ਨੂੰ ਚੰਗਾ ਬਣਾਉਣ ਇਸ ਪ੍ਰਕ੍ਰਿਆ ਵਿੱਚੋ ਲੰਘਦੇ ਹਨ। ਸਰਜਰੀ ਤੋਂ ਬਾਦ ਇਸਦੀ ਦੇਖਭਾਲ ਕਰਨੀ ਬੋਹਤ ਹੀ ਜ਼ਿਆਦਾ ਜਰੂਰੀ ਹੈ। ਇਸ ਗਾਈਡ ਪ੍ਰਕਿਰਿਆ ਵਿਚ ਅਸੀ ਇਹ ਪਤਾ ਲਗਾਉਂਦੇ ਹਾਂ ਕਿ ਮੋਤੀਆਬਿੰਦ ਸਰਜਰੀ ਤੋਂ ਬਾਅਦ ਇਲਾਜ ਨੂੰ ਹੋਰ ਵੀ ਵਧਿਆ ਤੇ ਪੇਚੀਦਗੀਆਂ ਦੇ ਖ਼ਤਰੇ ਨੂੰ ਘਟਾਉਣ ਵਾਸਤੇ ਬਾਕੀ ਕਰਨਾ ਹੈ ਅਤੇ ਕਿ ਨਹੀਂ ਕਰਨਾ ਹੈ 

 ਆਓ ਜਾਣਦੇ ਹਾਂ ਕਿ ਮੋਤੀਆਬਿੰਦ ਸਰਜਰੀ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ 

NABH accredited eye hospital performing eye injection treatment for eye health and vision.

 

 

 

  • ਅੱਖਾਂ ਦੇ ਤੁਪਕੇ ਦੀ ਵਰਤੋ ਦਸੇ ਅਨੁਸਾਰ ਹੀ ਕਰੋ 

ਅੱਖਾਂ ਦੇ ਤੁਪਕਿਆਂ ਨੂੰ ਆਮ ਤੋਰ ਤੇ eye drops ਕਿਹਾ ਜਾਂਦਾ ਹੈ ,ਜਿਹੜੀ ਕਿ ਤੁਹਾਨੂੰ ਮੋਤੀਆਬਿੰਦ ਦੀ ਸਰਜਰੀ ਹੋਣ ਤੋਂ ਬਾਅਦ ਦਿਤੀ ਜਾਂਦੀ ਹੈ ,ਇਹ ਜਦੋਂ ਤੁਸੀਂ ਆਪਣੇ ਘਰ ਵੱਲ ਮੁੜ ਦੇ ਤਾਂ ਡਾਕਟਰ ਤੁਹਾਡੀ ਅੱਖਾਂ ਦੀ ਦੇਖਭਾਲ ਲਈ ਇਹ ਦਿੰਦੇ ਹਨ ,ਜੋ ਕਿ ਤੁਹਾਡੀ ਅੱਖਾਂ ਦੀ ਇਨਫੈਕਸ਼ਨ ਨੂੰ ਰੋਕਣ ਲਈ ਅਤੇ ਠੀਕ ਕਰਨ ਵਿਚ ਤੁਹਾਡੀ ਬੋਹਤ ਮਦਦ ਕਰਦੀ ਹੈ. ਆਪਣੇ ਡਾਕ੍ਟਰ੍ਸ ਨੂੰ ਇਹ ਯਕੀਨ ਦਵੋ ਕਿ ਤੁਸੀ ਊਨਾ ਨੂੰ ਸਲਾਹ ਪੂਰਵਕ ਅਤੇ ਇਮਾਨਦਾਰੀ ਨਾਲ ਇਸਤੇਮਾਲ ਕਰੋਗੇ। ਤੁਹਾਨੂੰ ਇਸਦੀ ਦੀ ਵਰਤੋਂ ਪੋਸਟ ਅਪ੍ਰੇਟਿਵ ਸਲਾਹ ਮਸ਼ਵਰੇ ਤੱਕ ਜਾਰੀ ਰੱਖਣੀ ਚਾਹੀਦੀ ਹੈ ਅਤੇ ਤੁਹਾਨੂੰ ਇਹ ਉਦੋਂ ਹੀ ਬੰਦ ਕਰਨੀ ਹੁੰਦੀ ਹੈ ਜਦੋ ਤੁਹਾਡਾ ਡਾਕਟਰ ਜਾਂ ਤੁਹਾਡਾ ਸਲਾਹਕਾਰ ਤੁਹਾਨੂੰ ਇਸਦੀ ਬੰਦ ਕਰਨ ਦੀ ਸਲਾਹ ਦਵੇ,ਓਹੀ ਤੁਹਾਨੂੰ ਦਸੇਗਾ ਕਿ ਤੁਸੀ ਇਸ ਨੂੰ ਕਦੋਂ ਸ਼ੋਰੁ ਕਰਨਾ ਹੈ ਅਤੇ ਕਦੋਂ ਬੰਦ ਕਰਨੀ ਹੈ ,ਪਾਰ ਹੈ ਸਬ ਮੋਤੀਆਬਿੰਦ ਸਰਜਰੀ ਤੋਂ ਬਾਅਦ ਹੀ ਹੁੰਦਾ ਹੈ। ਡਾਕਟਰ ਵਲੋਂ ਦਿਤੀ ਇਕ ਵੀ ਖੁਰਾਕ ਨੂੰ ਨਹੀਂ ਛਡਣਾ ਚਾਹੀਦਾ ਹੈ ਸਾਡੇ ਵਾਸਤੇ ਲਾਭਕਾਰੀ ਨਹੀਂ ਹੋਵੇਗਾ। 

  • ਆਰਾਮ ਕਰੋ ਅਤੇ ਸਖ਼ਤ ਗਤੀਵਿਧੀਆਂ ਤੋਂ ਤੋਂ ਆਪਣਾ ਬਚਾਵ ਕਰੋ 

ਮੋਤੀਆਬਿੰਦ ਸਰਜਰੀ ਤੋਂ ਬਾਅਦ ਰੋਗੀ ਨੂੰ ਅਰਾਮ ਕਰਨ ਦੀ ਲੋੜ ਹੁੰਦੀ ਹੈ ਰੋਗੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਧਿਆਨ ਰੱਖੇ ਤੇ ਮੋਤੀਆਬਿੰਦ ਸਰਜਰੀ ਤੋਂ ਬਾਅਦ ਗੁਰਦੇ ਕੱਮ ਅਤੇ ਸਖ਼ਤ ਗਤੀਵਿਧੀਆਂ ਜਿਵੇਂ ਕਿ ਕਸਰਤ ਕਰਨਾ ਤੇ ਭਾਰੀ ਸਮਾਨ ਨੂੰ ਚੁੱਕਣ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ। ਸਰਜਰੀ ਤੋਂ ਬਾਅਦ ਸਾਨੂ ਆਪਣੀ ਅੱਖਾਂ ਨੂੰ ਅਰਾਮ ਦੇਣ ਦੀ ਲੋੜ ਹੁੰਦੀ ਹੈ ਜੋ ਸਾਡੀ ਅੱਖਾਂ ਨੂੰ ਠੀਕ ਕਾਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ ,ਤੇ ਅੱਖਾਂ ਨੂੰ ਠੀਕ ਹੋਣ ਲਯੀ ਸਮਾਂ ਵੀ ਮਿਲਦਾ ਹੈ ,ਇਸ ਵਕਤ ਤੁਹਨੂੰ ਚਾਹੀਦਾ ਹੈ ਕਿ ਤੁਸੀ ਆਪਣੀ ਅੱਖਾਂ ਨੂੰ ਜਾਈਦਾ ਤੋਂ ਜ਼ਿਆਦਾ ਅਰਾਮ ਦਿਓ। ਸਖ਼ਤ ਗਤਿਵਿਧਿਆਂ ਸਾਡੀਆਂ ਅੱਖਾਂ ਤੇ ਦਬਾਅ ਪਾ ਸਕਦੀਆਂ ਹਨ। ਅਤੇ ਸਰਜੀਕਲ ਚੀਰੇ ਉਪਰ ਵੀ ਅਸਰ ਪੈ ਸਕਦਾ ਹੈ ,ਤੁਸੀ ਇਸ ਵਕ਼ਤ ਪੜ੍ਹਨ ,ਕੰਪਿਊਟਰ ਦੀ ਵਰਤੋਂ ਕਰਨ ਦਾ ਆਨੰਦ ਲੈ ਸਕਦੇ ਹੋਂ 

  • ਬਾਹਰ ਨਿਕਲਦੇ ਵਕ਼ਤ ਅੱਖਾਂ ਦੀ ਸੁਰੱਖਿਆ ਜਾਂ ਚਸ਼ਮਾ ਲਗਾਓ 

ਸਰਜਰੀ ਤੋਂ ਬਾਅਦ ਤੁਹਾਨੂੰ ਆਪਣੀ ਅੱਖਾਂ ਦੀ ਦੇਖਭਾਲ ਕਰਨੀ ਬੋਹਤ ਜਰੂਰੀ ਹੁੰਦੀ ਹੈ ਖ਼ਾਸ ਕਰਕੇ ਉਦੋਂ ਜਦੋ ਤੁਸੀ ਧੁੱਪ ਵਿਚ ਬਾਹਰ ਨਿਕਲ ਰਹੇ ਹੋ ਤਾਂ ਤੁਹਾਨੂੰ ਅੱਖਾਂ ਉਪਰ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂਕਿ ਤੁਹਾਡੀ ਅੱਖਾਂ ਠੀਕ ਰਹਿਣ , ਸਰਜਰੀ ਤੋਂ ਬਾਅਦ ਤੁਹਾਨੂੰ ਘਟੋਂ ਘੱਟ ਇਕ ਹਫ਼ਤੇ ਤੱਕ ਐਨਕਾਂ ਦੀ ਵਰਤੋਂ ਬੋਹਤ ਜਰੂਰੀ ਹੁੰਦੀ ਹੈ ਇਸ ਤੋਂ ਪਰੇ ਤੁੜਾ ਸਲਾਹਕਾਰ ਤੁਹਾਨੂੰ ਹੋਰ ਵੀ ਸਲਾਹ ਦੇ ਸਕਦਾ ਹੈ ,ਇਹ ਚਾਹਦੀ ਅੱਖਾਂ ਦੀ ਸੁਰੱਖਿਆ ਲਯੀ ਹੀ ਹੁੰਦਾ ਹੈ ,ਅੱਖਾਂ ਤੇ ਐਨਕਾਂ ਇਸ ਲਈ ਜਰੂਰੀ ਹੁੰਦੀਆਂ ਹਨ ਤਾਂਕਿ ਤੁਸੀ ਆਪਣੀ ਅੱਖਾਂ ਨੂੰ ਨਾ ਰਗੜੋ ਤੇ ਇਸ ਲਈ ਵੀ ਕੋਈ ਪ੍ਰਗ ਜਾਨ ਮਿੱਟੀ ਘੱਟਾ ਤੁਹਾਡੀ ਅੱਖਾਂ ਵਿੱਚ ਨਾ ਪਵੇ ਤੇ ਤੁਹਾਡੀ ਅੱਖਾਂ ਵਿੱਚ ਜਾਲਾਂ ਵਰਗੀ ਕੋਈ ਸਥਿਤੀ ਨਾ ਪੈਦਾ ਹੋਵੇ। 

  • ਆਪਣੇ ਡਾਕਟਰ ਦੁਆਰਾ ਦਿਤੀਆਂ ਹਿਦਾਇਤਾਂ ਦੀ ਪਾਲਣਾ ਕਰੋ।

ਆਪਣੇ ਡਾਕਟਰ ਦੀ ਕਹਿ ਹਰ ਗੱਲ ਨੂੰ ਮੰਨਣਾ ਤੁਹਾਡਾ ਪਹਿਲਾ ਫਰਜ਼ ਹੈ ਕਿਉਕਿ ਤੁਹਾਡਾ ਡਾਕਟਰ ਤੁਹਨੂੰ ਸਹੀ ਸਲਾਹ ਦਿੰਦਾ ਹੈ ਤਾਂਕਿ ਤੁਹਾਡੀ ਅੱਖਾਂ ਜੁਲਦੀ ਤੋਂ ਜੁਲਦੀ ਠੀਕ ਹੋ ਜਾਣ ,ਡਾਕਟਰ ਸਰਜਰੀ ਤੋਂ ਬਾਦ ਤੁਹਾਨੂੰ ਕੁਛ ਹਿਦਾਇਤਾਂ ਦਿੰਦਾ ਹੈ ਤਾਂਕਿ ਤੁਸੀ ਜੁਲਦੀ ਤੋਂ ਜੁਲਦੀ ਰਿਕਵਰੀ ਕਰ ਸਕੋ। ਆਪਣੇ ਇਸ ਇਲਾਜ ਨੂੰ ਉਤਸ਼ਾਹਿਤ ਕਰਨ ਅਤੇ ਪੇਚੀਦਗੀਆਂ ਦੇ ਜੋਖਮ ਨੂੰ ਘੱਟ ਕਰਨ ਲਯੀ ਸਾਨੂ ਆਪਣੇ ਸਲਾਹਕਾਰ ਦੀ ਹਰ ਗੱਲ ਨੂੰ ਮਾਨਣਾ ਬਹੁਤ ਹੀ ਮਹੱਤਵਪੂਰਨ ਹੈ।

  •  ਸਿਹਤਮੰਦ ਖੁਰਾਖਾਂ ਨੂੰ ਖਾਓ 

ਮੋਟਿਅੰਬਿੰਦ ਸਰਜਰੀ ਤੋਂ ਬਾਅਦ ਸਾਨੂੰ ਸੇਹਤਮੰਦ ਆਹਾਰ ਖ਼ੂਨ ਦੀ ਬੋਹਤ ਲੋੜ ਹੁੰਦੀ ਹੈ ਹੈ ਸਾਡੇ ਸਾਰੇ ਸਰੀਰ ਨੂੰ ਸਸਿਹਤਮੰਦ ਅਤੇ ਅੱਖਾਂ ਨੂੰ ਵੀ ਚੰਗਾ ਰੱਖਣ ਵਿਚ ਮਦਦ ਕਰਦਾ ਹੈ। ਵਿਟਾਮਿਨ ਅਤੇ ਪੋਸ਼ਾਕ ਤੱਤ ਸਾਡੇ ਸਰੀਰ ਨੂੰ ਥੀਂ ਰੱਖਣ ਵਿਚ ਸਹਾਇਤਾ ਕਰਦੇ ਹਨ ਤੇ ਵਿਟਾਮਿਨ ਅਤੇ ਪੋਸ਼ਟਿਕ ਤੱਤਾਂ ਨਾਲ ਭਰਭੂਰ ਸੰਤੁਲਿਤ ਖੁਰਾਕ ਵਡਿਆਈ ਅਤੇ ਸਾਡੀ ਸਿਹਤ ਦਾ ਸਮਰਥਨ ਵੀ ਕਰ ਸਕਦੀ ਹੈ ਤੇ ਸਰਜਰੀ ਤੋਂ ਬਾਅਦ ਸਾਡੇ ਇਲਾਜ ਵਿਚ ਵੱਡਾ ਕਰ ਸਕਦੀ ਹੈ ਸਾਡੀ ਸਰਜਰੀ ਦੀ ਰਿਕਵਰੀ ਵਿੱਚ ਮਦਦ ਕਰਨ ਲਈ ਸਾਡੀ ਖੁਰਾਖ ਵਿਚ ਜਿਵੇਂ ਕਿ ਹਤ ਸਾਰੇ ਫ਼ਲ,ਸਬਜ਼ੀਆਂ ,ਘੱਟ ਚਰਬੀ ਵਾਲੇ ਪ੍ਰੋਟੀਨ ਅਤੇ ਸਾਬਤ ਅਨਾਜ ਨੂੰ ਖਾਣਾ ਬੋਹਤ ਹੀ ਚੰਗੇ ਸਾਬਿਤ ਹੁੰਦੇ ਹਨ। 

  • ਚੰਗੀ ਸਫਾਈ ਨੂੰ ਬਣਾਈ ਰੱਖੋ

ਸਰਜਰੀ ਤੋਂ ਬਾਅਦ ਇਹ ਬੋਹਤ ਹੀ ਜਰੂਰੀ ਹੁੰਦਾ ਹੈ ਕਿ ਆਪਣੇ ਆਲੇ ਦੁਆਲੇ ਸਫ਼ਾਈ ਨੂੰ ਬਣਾਈ ਰੱਖੋ ਤਾਂਕਿ ਤੁਹਾਡੀ ਅੱਖਾਂ ਸੰਕ੍ਰਮਣ ਤੋਂ ਬਚੀਆਂ ਰਹਿਣ। ਤੇ ਆਪਣੇ ਹੱਥਾਂ ਨੂੰ ਚੰਗੀ ਤਰਾਂ ਨਾਲ ਸਾਫ ਰੱਖੋ ਤਾਂਕਿ ਗੰਦੇ ਹੱਥ ਤੁਹਾਡੀ ਅੱਖਾਂ ਨੂੰ ਨਾ ਲੱਗਣ। ਸਾਨੂ ਅਜਿਹੀਆਂ ਗੱਲਾਂ ਦਾ ਧਯਾਨ ਰੱਖਣਾ ਚਾਹੀਦਾ ਹੈ। 

ਸਾਨੂੰ ਮੋਤੀਆਬਿੰਦ ਦੀ ਸਰਜਰੀ ਤੋਂ ਬਾਅਦ ਕੀ ਨਹੀਂ ਕਰਨਾ ਚਾਹੀਦਾ

  •  ਤੁਰੰਤ ਸਰਜਰੀ ਤੋਂ ਬਾਅਦ ਗੱਡੀ ਨਾ ਚਲਾਓ 

ਸਾਨੂੰ ਤੁਰੰਤ ਸਰਜਰੀ ਤੋਂ ਬਾਅਦ ਗੱਡੀ ਨੂੰ ਹੇਠ ਨਹੀਂ ਪਾਉਣਾ ਚਾਹੀਦਾ ਕਿਉਕਿ ਸਰਜਰੀ ਤੋਂ ਬਾਅਦ ਸਾਡਾ ਅੱਖਾਂ ਦੀ ਦ੍ਰਿਸ਼ਟੀ ਕਮਜ਼ੋਰ ਹੋ ਸਕਦੀ ਹੈ ਤੇ ਗੱਡੀ ਚਲਾਉਣ ਵਿੱਚ ਜੋਖਿਮ ਹੋ ਸਕਦਾ ਹੈ। 

 

Eye strain relief and vision correction at Mitra Eye Hospital, NABH accredited eye care center.

 

 

  • ਜਦੋਂ ਤੁਹਾਡੀ ਅੱਖਾਂ ਠੀਕ ਹੋ ਰਹੀਆਂ ਹੋਣ ਤਾਂ ਉਨ੍ਹਾਂ ਨੂੰ ਬਿਕੁਲ ਨਾ ਰਗੜੋ 

ਜਦੋਂ ਕਿ ਤੁਹਾਡੀ ਅੱਖਾਂ ਦਾ ਠੀਕ ਹੋਣ ਦਾ ਸਮਾਂ ਆਵੇ ਤਾਂ ਉਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਰਗੜਨ ਤੋਂ ਬਚੋ ਤਾਂਕਿ ਇਹ ਆਪਣਾ ਸਮਾਂ ਲੈ ਸਕਣ ,ਕਿਉਕਿ ਬਹੁਤ ਵਾਰੀ ਹੁੰਦਾ ਹੈ ਕਿ ਸਾਨੂੰ ਆਪਣੀ ਅੱਖਾਂ ਨੂੰ ਰਗੜਨਾ ਬੋਹਤ ਚੰਗਾ ਲਗਦਾ ਹੈ ਤਾਂ ਸਾਨੂੰ ਏਦਾਂ ਨੀ ਕਰਨਾ ਚਾਹੀਦਾ ਕਿਉਂਕਿ ਏਦਾਂ ਕਰਨ ਨਾਲ ਸਾਨੂ ਸੰਕ੍ਰਮਣ ਹੋ ਸਕਦਾ ਹੈ ਤੇ ਸਰਜਾਤੀ ਤੋਂ ਬਾਅਦ ਸਾਨੂੰ ਆਪਣੀ ਅੱਖਾਂ ਨੂੰ ਰਗੜਨ ਤੋਂ ਜਿਆਦਾ ਤੋਂ ਜ਼ਿਆਦਾ ਬਚਣ ਦੀ ਲੋੜ ਹੁੰਦੀ ਹੈ। 

  • ਤੈਰਾਕੀ ਕਰਨ ਤੋਂਬਚੋਤੇ  ਗਰਮ ਟੱਬ ਜਾਂ ਸੌਨਾ ਦੀ ਵਰਤੋਂ ਕਰੋ

ਇਹ ਗੱਲ ਠੀਕ ਹੈ ਕਿ ਅਸੀਂ ਜਿਵੇ ਆਮ ਤਰੀਕੇ ਨਾਲ ਨਹਾਉਂਦੇ ਹਨ ਉਦਾਂ ਅਸੀਂ ਨਾਹ ਸਕਦੇ ਹਨ ਪਰ ਸਰਜਰੀ ਤੋਂ ਤੁਰੰਤ ਬਾਅਦ ਸਾਨੂੰ ਸਵੀਮਿਗ ਪੁੱਲ ਵਿਚ ਤੈਰਾਕੀ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ ,ਤੁਸੀਂ  ਉਸ ਲਈ ਗਰਮ ਟੈਬ ਦੀ ਵਰਤੋਂ ਕਰ ਸਕਦੇ ਹੋਂ ਤੇ ਸਰਜਰੀ ਤੋਂ ਬਾਅਦ ਲੱਗਭਗ ਸਾਨੂੰ ਚਾਰ ਤੋਂ ਛੇ ਹਫ਼ਤਿਆਂ ਤੱਕ ਤੈਰਾਕੀ ਨਹੀਂ ਕਰਨੀ ਚਾਹੀਦੀ ,ਕਿਉਕਿ ਪਾਣੀ ਨਾਲ ਅੱਖਾਂ ਵਿੱਚ ਬੈਕਟੀਰੀਆ ਦੀ ਮੌਜੂਦਗੀ ਹੋ ਸਕਦੀ ਹੈ ਜਿਸ ਨਾਲ ਸਾਨੂ ਪ੍ਰੇਸ਼ਾਨੀ ਵੀ ਹੋ ਸਕਦੀ ਹੈ ਇਸ ਲਈ ਸਾਨੂ ਜ਼ਿਆਦਾ ਤੋਂ ਜ਼ਿਆਦਾ ਤੈਰਾਕੀ ਤੋਂ ਬਚਣਾ ਚਾਹੀਦਾ ਹੈ 

  • ਮੁਸ਼ਕਿਲ ਕੰਮ ਕਰਨ ਤੋਂ ਬਚੋ 

ਸਰਜਰੀ ਤੋਂ ਬਾਅਦ ਮੁਸ਼ਿਕਲ ਕੰਮ ਜੋ ਸਾਡੀ ਸਿਹਤ ਤੇ ਅੱਖਾਂ ਤੇ ਜ਼ੋਰ ਪਾਉਣ ਉਹ ਕੰਮ ਨਹੀਂ ਕਰਨੇ ਚਾਹੀਦੇ। ਜਯਾਦ ਚੁੱਕਣ ਵਾਲਾ ਕੰਮ ਤੇ ਜਿਆਦਾ ਭਾਰ ਚੁੱਕਣ ਵਾਲਾ ਕੰਮ ਨਾ ਕਰੋ ਕਿਉਕਿ ਇਸ ਨਾਲ ਸਾਡੀ ਅੱਖ ਵਿੱਚ ਲੱਗਿਆ ਚੀਰਾ ਫਟ ਸਕਦਾ ਹੈ ਤੇ ਅੱਖਾਂ ਤੇ ਭਾਰੀ ਦਬਾਅ ਵੀ ਪੈ ਸਕਦਾ ਹੈ ਜਿਹਦੇ ਨਾਲ ਸਾਡੀਆਂ ਅੱਖਾਂ ਦੀ ਠੀਕ ਹੋਣ ਦੀ ਗਤੀ ਖ਼ਰਾਬ ਹੋ ਸਕਦੀ ਹੈ ਤੇ ਸਾਨੂੰ ਅਜਿਹੀਆਂ ਚੀਜਾਂ ਤੋਂ ਬਚਣਾ ਚਾਹੀਦਾ ਹੈ। 

  • ਅੱਖਾਂ ਤੇ ਮੇਕਅੱਪ ਕਰਨ ਤੋਂ ਬਚੋ

ਸਰਜਰੀ ਤੋਂ ਬਾਅਦ ਸਾਨੂੰ ਆਪਣੀ ਅੱਖਾਂ ਦੀ ਦੇਖਭਾਲ ਖੁਦ ਕਰਨੀ ਹੁੰਦੀ ਹੈ ਜਯਾਦਤਰ ਔਰਤਾਂ ਆਪਣੀਆਂ ਅੱਖਾਂ ਉੱਪਰ ਮੇਕਅਪ ਕਰਦਿਆਂ ਹਨ ਤੇ ਸਰਜਰੀ ਤੋਂ ਬਾਅਦ ਅੱਖਾਂ ਉਪਰ ਮੇਕਅਪ ਨਹੀਂ ਕਰਨਾ ਚਾਹੀਦਾ ਪਰ ਫੜ ਵੀ ਜੇਕਰ ਤੁਸੀ ਇਸ ਨੂੰ ਬੜੀ ਹੀ ਸਾਵਧਾਨੀ ਨਾਲ ਆਪਣੀ ਅੱਖਾਂ ਉਪਰ ਲਗਾਉਦੇ ਹੋ ਪਰ ਮੇਕਅਪ ਦੇ ਕਣ ਤੁਹਾਡੀ ਅੱਖ ਅੰਦਰ ਜਾ ਸਕਦੇ ਹਨ ਜੀਦੇ ਨਾਲ ਸੰਕ੍ਰਮਣ ਹੋ ਸਕਦਾ ਹੈ ਤੇ ਅੱਖਾਂ ਦੇ ਠੀਕ ਹੋਣ ਵਿੱਚ ਤਬਦੀਲੀ ਵੀ ਆ ਸਕਦੀ ਹੈ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਮੋਤੀਆਬਿੰਦ ਸਰਜਰੀ ਤੋਂ ਬਾਅਦ ਘਟੋ ਘੱਟ ਸਾਨੂੰ ਚਾਰ ਹਫਤਿਆਂ ਤੱਕ ਸਾਨੂੰ ਆਪਣੀ ਅੱਖਾਂ ਉਪਰ ਮੇਕਅਪ ਨਹੀਂ ਲਗਾਉਣਾ ਚਾਹੀਦਾ ਕਿਉਕਿ ਇਹ ਸਾਡੀ ਅੱਖਾਂ ਵਿਚ ਜਲਨ ਪੈਦਾ ਕਰ ਸਕਦਾ ਹੈ। ਅਜਿਹੀਆਂ ਹੋਰ ਵੀ ਚੀਜਾਂ ਜਿਵੇਂਕਿ ,ਸਾਬਣ ,ਧੂਲ ,ਹਵਾ ਜਾਂ ਪਰਾਗ ਤੇ ਸੂਰਜ ਦੀ ਰੋਸ਼ਨੀ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ ਇਹ ਆਮ ਤੋਰ ਤੇ ਜਲਨ ਪੈਦਾ ਕਰਦੀਆਂ ਹਨ। 

  • ਚੇਤਾਵਨੀ ਨਾਲ ਭਰੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ

ਮੋਤੀਆਬਿੰਦ ਸਰਜਰੀ ਤੋਂ ਬਾਅਦ ਜੇਕਰ ਤੁਹਾਨੂੰ ਅੱਖਾਂ ਵਿੱਚ ਪਾਣੀ ਆ ਰਿਹਾ ਹੈ ,ਦਰਦ ਹੋ ਰਿਹਾ ਹੈ ਜਾਨ ਲਾਲੀ ਆ ਜਾਂਦੀ ਹੈ ਤਾਂ ਇਹ ਲੈਸ਼ਨ ਹੋ ਸਕਦੇ ਹਨ ਝੇੜੇ ਕਿ ਤੁਹਾਡੀ ਅੱਖਾਂ ਨੂੰ ਠੀਕ ਹੋਣ ਵਿੱਚ ਕਮੀ ਕਰ ਸਕਦੇ ਹਨ ਜੇਕਰ ਤੁਹਾਨੂੰ ਇਹ ਸੰਕੇਤ ਮਿਲਦੇ ਹਨ ਤਾਂ ਤੁਹਾਨੂੰ ਤੁਰੰਤ ਆਪਣੀ ਅੱਖਾਂ ਨੂੰ ਡਾਕਟਰ ਤੋਂ ਚੈਕ ਕਰਵਾਉਂਣਾ ਚਾਹੀਦਾ ਹੈ।  

Close-up of a person experiencing eye irritation or discomfort, highlighting eye care services at Mitraeye Hospital.

 

 

ਮੋਤੀਆਬਿੰਦ ਹੋਣ ਦੇ ਲੱਛਣ 

ਮੋਤੀਆਬਿੰਦ ਹੋਂਦੇ ਲੱਛਣ ਵਿਚ ਇਹ ਚੀਜਾਂ ਸ਼ਾਮਿਲ ਹੋ ਸਕਦੀਆਂ ਹਨ 

  • ਮੋਤੀਆਬਿੰਦ ਹੋਣ ਤੋਂ ਪਹਿਲਾਂ ਤੁਹਾਡੀ ਨਜ਼ਰ ਧੁੰਦਲੀ ਹੋ ਜਾਵੇਗੀ ਤੇ ਨਜ਼ਰ ਕਾਲੀ ਪੈ ਜਾਵੇਗੀ। 
  • ਰਾਤ ਦੇ ਸਮੇਂ ਕੁਝ ਵੀ ਸਾਫ ਨਾ ਦਿਖਣਾ ,ਸਾਫ ਦਿਖਣ ਵਿੱਚ ਮੁਸ਼ਕਿਲ ਆਉਣਾ 
  • ਪੜਾਈ ਕਰਦੇ ਸਮੇਂ ਜਾਂ ਹੋਰ ਕੰਮ ਕਰਦੇ ਸਮੇਂ ਜ਼ਿਆਦਾ ਰੋਸ਼ਨੀ ਦੀ ਲੋੜ ਪੈਣਾ 
  • ਐਨਕਾਂ ਅਤੇ ਕਾਂਟੈਕਟ ਲੈਂਸ ਵਿੱਚ ਵਾਰ ਬਦਲਾਅ ਦੇਖਣ ਨੂੰ ਮਿਲਣਾ 
  • ਰੰਗਾਂ ਵਿੱਚ ਫਿੱਕਾਪਣ ਆ ਜਾਣਾ ਜਾਂ ਪੀਲਾ ਹੋ ਜਾਣਾ 
  • ਇਕ ਅੱਖ ਵਿਚ ਹੀ ਦੋਹਰੀ ਨਜ਼ਰ ਦਾ ਹੋਣਾ 

ਮੋਤੀਆਬਿੰਦ ਦੇ ਜੋਖ਼ਮ ਕਾਰਕ

ਮੋਤੀਆਬਿੰਦ ਦੇ ਜੋਖ਼ਮ ਹੁੰਦੇ ਹਨ ਉਹ ਹੇਠ ਲਿਖੇ ਅਨੁਸਾਰ ਹਨ ਜਿਵੇਂ ਕਿ ,

  • ਵੱਧ ਉਮਰ : ਮੋਤੀਆਬਿੰਦ ਵੱਧ ਉਮਰ ਵਾਲਿਆਂ ਨੂੰ ਜਿਆਦਾ ਖਤਰਾ ਰਹਿੰਦਾ ਹੈ ਜਿਵੇਂ ਕਿ 60 ਸਾਲ ਦੇ ਜਾਨ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਜਿਆਦਾ ਮਿਲਦਾ ਹੈ 
  • ਪਰਿਵਾਰਿਕ ਇਤਿਹਾਸ : ਏਦਾਂ ਮੁੱਖ ਕਾਰਣ ਪਰਿਵਾਰਿਕ ਇਤਿਹਾਸ ਵੀ ਹੁੰਦਾ ਹੈ ਜਿਵੇਂ ਕਿ ਪਰਿਵਾਰ ਵਿੱਚ ਇਹ ਪਹਿਲਾਂ ਤੋਂ ਚੱਲਦਾ ਹੋਵੇ ਤਾਂ ਉਸ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ ਇਸ ਨੂੰ ਜੈਨੇਟਿਕ ਪ੍ਰਵਿਰਤੀ ਵੀ ਕਿਹਾ ਜਾਂਦਾ ਹੈ। 
  • ਅਲਟਰਾਵਾਇਲਟ (ਪਰਾਬੇਗਣੀ ) ਰੇਡੀਏਸ਼ਨ: ਲੰਬੇ ਸਮੇਂ ਤੋਂ ਸੂਰਜ ਦੀ ਰੋਸ਼ਨੀ ਜਿਵੇ ਕਿ ਰੌਸ਼ਨੀ ਜਾਂ ਟੈਨਿੰਗ ਬੈੱਡ ਵਰਗੇ ਨਕਲੀ ਸਰੋਤਾਂ ਤੋਂ ਵੀ ਅਲਟਰਾਵਾਇਲਟ (UV) ਕਿਰਨਾਂ ਦੇ ਸੰਪਰਕ ਵਿਚ ਰਹਿਣ ਨਾਲ ਵੀ ਮੋਤੀਆਬਿੰਦ ਹੋਰ ਦਾ ਖ਼ਤਰਾ ਵੱਧ ਹੋ ਜਾਂਦਾ ਹੈ।
  • ਨਸ਼ੇ ਦੇ ਸੰਪਰਕ ਜਾਂ ਸਿਗਰਟ ਪੀਣਾ : ਸਿਗਰਟ ਪੀਣਾ ਅੱਜ ਦੇ ਸਮੇਂ ਵਿਚਲੋਕਾਂ ਵਿੱਚ ਬੋਹਤ ਆਮ ਹੈ ਇਹ ਜਿਹੜੇ ਸਿਗਰੇਟ ਆਦਿ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਮੋਤੀਆਬਿੰਦ ਹੋਣ ਦਾ ਸਬ ਤੋਂ ਵੱਡ ਖ਼ਤਰਾ ਰਹਿੰਦਾ ਹੈ ,ਜ਼ਿਆਦਾਤਰ ਤੰਬਾਕੂ ਦੇ ਧੂਏਂ ਵਿੱਚ ਜਾਨਿਕਾਰਕ ਰਸਾਇਣ ਹੁੰਦੇ ਹਨ ਜਿਹਦੇ ਨਾਲ ਸਾਨੂੰ ਮੋਤੀਆਬਿੰਦ ਹੋ ਸਕਦਾ ਹੈ। 
  • ਡਾਕਟਰੀ ਸਥਿਤੀ : ਮੋਤੀਆਬਿੰਦ ਹੋਣ ਦਾ ਕਾਰਣ ਹੋ ਸਕਦੀ ਹੈ ਡਾਕ੍ਟਰੀ ਸਥਿਤੀ ਜਿਵੇਂ ਕਿ ਸ਼ੂਗਰ ਹੋਣਾ ਹਾਈ ਬਲੱਡ ਪ੍ਰੈਸ਼ਰ ਹੋਣਾ ,ਮੋਟਾਪਾ ਜਾਂ ਪਿਛਲੀਆਂ ਕਾਹਨ ਦੀਆਂ ਜਾ ਸਰਜਰੀ ਵੀ ਇਸਦਾ ਕਾਰਨ ਹੋ ਸਕਦੀਆਂ ਹਨ ,ਤੇ ਮੋਤੀਆਬਿੰਦ ਦੇ ਜੋਖਨ ਨੂੰ ਵੱਧ ਕਰ ਸਕਦੀਆਂ ਹਨ 
  • ਦਵਾਈਆਂ : ਕੁਝ ਦਵਾਈਆਂ ਨਾਲ ਵੀ ਮੋਤੀਆਬਿੰਦ ਹੋ ਸਕਦਾ ਹੈ ਜਿਵੇਂ ਕਿ ਕੋਰਟੀਕੋਸਟੀਰੋਇਡਜ਼ ਜਾਂ ਹੋਰ ਦਵਾਈਆਂ ਇਹਨਾਂ ਵਿੱਚ ਖਾਸ ਹਨ ਐਂਟੀ ਡਿਪ੍ਰੈਸੈਂਟਸ ਜਾਂ ਐਂਟੀਸਾਈਕੋਟਿਕਸ ਇਹਨਾਂ ਦਵਾਈਆਂ ਦੀ ਲੰਮੇਂ ਸਮੇਂ ਤੋਂ ਵਰਤੋਂ ਵੀ ਮੋਤੀਆਬਿੰਦ ਹੋਣ ਦਾ ਖਤਰਾ ਵਧਾਉਂਦੀਆਂ ਹਨ।  

ਸਿੱਟਾ 

ਮੋਤੀਆਬਿੰਦ ਇੱਕ ਤਰਾਂ ਦਾ ਰੋਗ ਹੈ ਜਿਹੜਾ ਕਿ ਸਾਡੀ ਅੱਖਾਂ ਵਿਚ ਹੁੰਦਾ ਹੈ ਜਿਸ ਵਿਚ ਘੱਟ ਦਿਖਣਾ ,ਅੱਖਾਂ ਦੀ ਰੋਸ਼ਨੀ ਘੱਟ ਹੋਣਾ ਸ਼ਾਮਿਲ ਹੈ ,ਮੋਤੀਆਬਿੰਦ ਦੀ ਸਰਜਰੀ ਇਕ ਆਮ ਪ੍ਰਕ੍ਰਿਆ ਹੈ ਝਿੜੀ ਕਿ ਆਮ ਲੋਕੀ ਕਰਵਾਉਂਦੇ ਦਿਖਦੇ ਹਨ ਕਿਉਕਿ ਇਹ ਬੋਹਤ ਹੀ ਭਰੋਸੇਮੰਦ ਹੁੰਦੀ ਹੈ ਮੋਤੀਆਬਿੰਦ ਵੱਧ ਉਮਰ ਵਾਲੇ ਲੋਕ ਨੂੰ ਤੇ ਝੇੜੇ ਨਸ਼ੇ ਆਦਿ ਤੇ ਦਵਾਈਆਂ ਦਾ ਪ੍ਰਯੋਗ ਕਰਦੇ ਹਨ ਉਹਨਾਂ ਨੂੰ ਇਸਦਾ ਖਤਰਾ ਰਹਿੰਦਾ ਹੈ , ਤੇ ਸਰਜਰੀ ਤੋਂ ਬਾਅਦ ਸਾਨੂ ਆਪਣੇ ਡਾਕਟਰ ਜਾਂ ਆਪਣੇ ਸਲਾਹਕਾਰ ਦੀਆਂ ਦਿਤੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ ਜੇਕਰ ਅਸੀਂ ਉਨ੍ਹਾਂ ਦੀਆਂ ਲਗਾਂ ਦਾ ਪਾਲਣ ਨਹੀਂ ਕਰਦੇ ਹਨ ਤਾਂ ਅਸੀਂ ਮੁਸ਼ਕਲ ਵਿਚ ਵੀ ਪੈ ਸਕਦੇ ਹਨ ਤੁਰੰਤ ਸਰਜਰੀ ਤੋਂ ਬਾਅਦ ਸਾਨੂੰ ਏਦਾਂ ਦੇ ਕਮ ਕੰਮ ਨਹੀਂ ਕਰਨੇ ਚਾਹੀਦੇ ਝਦੇ ਕਿ ਸਾਡੇ ਲਈ ਹਾਨੀਕਾਰਕ ਹੁੰਦੇ ਹਨ। ਮੋਤੀਆਬਿੰਦ ਦੇ ਮਰੀਜਾਂ ਨੂੰ ਆਪਣੇ ਡਾਕਟਰ ਜਾਂ ਆਪਣੇ ਮਾਹਿਰਾਂ ਤੋਂ ਸਲਾਹ ਲੈ ਸਕਦੇ ਹਨ ਜੇਕਰ ਤੀਕ ਵੀ ਮੋਤੀਆਬਿੰਦ ਦੇ ਰੋਗੀ ਹੋ ਜਾਂ ਇਸਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਮਿੱਤਰਾ ਅਈ ਹਸਪਤਾਲ ਜਾ ਕੇ ਮੋਤੀਆਬਿੰਦ ਦੇ ਮਾਹਿਰ ਡਾਕਟਰਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਸਲਾਹ ਲੈ ਸਕਦੇ ਹੋ। 

Share :

Getting In Touch Is Easy

    Categories

    • Astigmatism
    • blurry vision
    • Cataract Surgery
    • Contoura Vision
    • Corneal Transplant
    • Diabetic Retinopathy
    • Dilated pupils
    • Dry eyes
    • Epiphora (Watery Eyes)
    • eye care
    • Eye Discharge
    • Eye examination
    • Eye Flu
    • Eye Hospital
    • Eye Specialist
    • Eye Surgery
    • eye twitching-
    • Eyelid Surgery
    • eyesight
    • glasses
    • Glaucoma
    • Hindi
    • Keratoconus
    • Laser Eye Surgery
    • Laser Specs Removal Surgery
    • Lasik surgeon
    • LASIK surgery
    • Lazy Eye
    • Macular Edema
    • Myopia
    • Nearsightedness
    • Oculoplastic Surgery
    • Ophthalmologist
    • Papilledema
    • Patient Testimonials
    • Photokeratitis
    • Pink Eye Treatment
    • Red eyes
    • Refractive Surgeries
    • Retinal Detachment
    • Squint Eye
    • Symptoms of Glaucoma
    • Teary Eyes
    • Uncategorized
    • Vitreoretinal Surgery

    Recent Posts

    • सुबह-सुबह उठते ही आंखें हो जाती हैं ड्राई, डॉक्टर से जानें कारण और बचाव के तरीके November 14, 2025
    • ऑफिस में अपनी आँखों को सुरक्षित रखने के लिए, इन सुझावों का पालन करें November 6, 2025
    • Protecting Eyes From Pollution – 5 Effective Ways of Preventing Dryness October 30, 2025
    • Common Eye Problems of Old Age and Their Prevention October 24, 2025
    • 5 Things to Expect from Retinal Detachment Surgery October 16, 2025

    News & Events

    Popular Post

    सुबह-सुबह उठते ही आंखें हो जाती हैं ड्राई, डॉक्टर से जानें कारण और बचाव के तरीके
    November 14, 2025 115 Views

    सुबह-सुबह उठते ही आंखें हो जाती हैं ड्राई, डॉक्टर से जानें कारण और बचाव के तरीके

    Read More
    ऑफिस में अपनी आँखों को सुरक्षित रखने के लिए, इन सुझावों का पालन करें
    November 6, 2025 269 Views

    ऑफिस में अपनी आँखों को सुरक्षित रखने के लिए, इन सुझावों का पालन करें

    Read More
    Protecting Eyes From Pollution – 5 Effective Ways of Preventing Dryness
    October 30, 2025 315 Views

    Protecting Eyes From Pollution – 5 Effective Ways of Preventing Dryness

    Read More
    telephone-1
    telephone-1
    Footer Logo
    • Phone: 01824-356072 , TPA: 01824-357551
    • Reception: 98888-18840 , Appointment: 95011-16997
    • mitraeyehospital@gmail.com
    • Patel Nagar, Hargobind Nagar, Phagwara, Punjab 144401
    • Total Site Visits: 228656

    Our Services

    • Contoura Vision
    • Blade Free Cataract Surgery (मोतियाबिंद का इलाज)
    • Lasik Surgery
    • Vitreoretinal Surgery
    • Glaucoma Management
    • Oculoplastic Surgery
    • Squint Management

    Quick Link

    • About Us
    • Blog
    • Videos
    • FAQ’s
    • Gallery
    • Medical Tourism
    • Contact Us
    • Book An Appointment
    Locations
    • Best Eye Hospital in Jalandhar
    • Best Eye Hospital in Srinagar
    • Best Eye Hospital in Ludhiana
    • Best Eye Hospital Near Shankot
    • Best Eye Hospital Near Malsian
    • Best Eye Hospital Near Nawanshahr
    • Best Eye Hospital Near Noormehal
    • Best Eye Hospital Near Nakodar

    Opening Hours

    • Monday: 10am to 6pm
    • Tuesday: 10am to 6pm
    • Wednesday: 10am to 6pm
    • Thursday: 10am to 6pm
    • Friday: 10am to 6pm
    • Saturday: 10am to 6pm
    • Sunday:Closed

    Subscribe Our Newsletters & Stay Update

    Check your inbox or spam folder to confirm your subscription.

    ©2021 All rights reserved by Mitra Eye Hospital Designed & Developed By Flymedia Technology
    Cashless Treatment
    Tie-up with LPU